Local News
ਆਤਮਿਕ ਸ਼ਾਂਤੀ ਲਈ ਭੋਗ
03 Aug 2026
ਮਾਲੇਰਕੋਟਲਾ 3 ਅਗਸਤ (ਰੀਸੈਂਟ ਟਾਈਮਜ ) ਮਲੇਰਕੋਟਲੇ ਦੇ ਮਸ਼ਹੂਰ ਡਾਕਟਰ ਅਤੇ ਪਟਿਆਲਾ ਹਸਪਤਾਲ ਦੇ ਮਾਲਕ ਸ੍ਰੀ ਸੰਜੀਵ ਗੋਇਲ ਦੇ ਪਿਤਾ ਸ੍ਰੀ ਗੋਰਾ ਲਾਲ ਗੋਇਲ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਜਿਨਾਂ ਦੇ ਗਰੁੜ ਪੁਰਾਨ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ ਮਿਤੀ 4 ਅਗਸਤ 2026 ਨੂੰ ਕਾਲੀ ਮਾਤਾ ਮੰਦਰ ਵਿਖੇ ਦੁਪਹਿਰ 2 ਵਜੇ ਸੰਪਨ ਹੋਵੇਗਾ।
Share This News