Local News
ਜ਼ਾਡਾਨ ਅਸ਼ਰਫ ਚੋਧਰੀ ਨੂੰ ਡਾ. ਅਨਵਰ ਅਕੈਡਮੀ ਨੇ ਸਨਮਾਨਿਤ ਕੀਤਾ
06 Oct 2026
ਮਾਲੇਰਕੋਟਲਾ 6 ਅਕਤੂਬਰ :- ਸਥਾਨਕ ਡਾ. ਅਨਵਰ ਸਾਇੰਸ ਕਾਮਰਸ ਅਕੈਡਮੀ ਵਿਖੇ 10ਵੀਂ ਵਿਚੋਂ ਵਿਿਗਆਨ ਵਿਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਉਪਰੰਤ ਸਨਮਾਨਿਤ ਕੀਤਾ ਗਿਆ, ਇਸ ਮੌਕੇ ਡਾ. ਅਨਵਰ ਨੇ ਬੋਲਦਿਆਂ ਕਿਹਾ ਕਿ ਇਸ ਤ੍ਹਰਾਂ ਸਨਮਾਨਿਤ ਕਰਨ ਨਾਲ ਵਿਿਦਆਰਥੀਆਂ ਵਿਚ ਅਗੇ ਵਧਣ ਦਾ ਹੋਸਲਾ ਪੈਦਾ ਹੁੰਦਾ ਹੈ, ਇਸ ਮੋਕੇ ਮੈਡਮ ਕਸ਼ੀਸ (ਬਾਇਉ ਲੇਕ.) ਅਤੇ ਗਿਆਰਵੀਂ ਜਮਾਤ ਦੇ ਵਿਿਦਆਰਥੀ ਹਾਜ਼ਰ ਸਨ,
Share This News