Breaking News
ਆਸ਼ਟਰੇਲੀਆ ਫੇਅਰ ਇਮਿਗ੍ਰੇਸ਼ਨ ਵਾਲਿਆਂ ਨੇ ਆਪਣੇ ਕਲਾਈਂਟ ਲਈ ਸਾਇਪਰਸ ਦਾ ਸਟੱਡੀ ਵੀਜਾ ਲਿਆਂਦਾ
Local News

ਆਸ਼ਟਰੇਲੀਆ ਫੇਅਰ ਇਮਿਗ੍ਰੇਸ਼ਨ ਵਾਲਿਆਂ ਨੇ ਆਪਣੇ ਕਲਾਈਂਟ ਲਈ ਸਾਇਪਰਸ ਦਾ ਸਟੱਡੀ ਵੀਜਾ ਲਿਆਂਦਾ

12 Jun 2026
ਮਾਲੇਰਕੋਟਲਾ 12 ਜੂਨ :ਅੱਜ ਦੇ ਸਮੇਂ ਵਿੱਚ ਜਦੋਂ ਇਹ ਕਿਹਾ ਜਾਂਦਾ ਹੈ ਕਿ ਯੂਰਪ ਦਾ ਵੀਜ਼ਾ ਲੈਣਾ ਬਹੁਤ ਮੁਸ਼ਕਿਲ ਹੈ ਇਸ ਸਮੇਂ ਵਿੱਚ ਮਲੇਰਕੋਟਲੇ ਦੀ ਮਸ਼ਹੂਰ ਆਸਟਰੇਲੀਆ ਫੇਅਰ ਇਮੀਗ੍ਰੇਸ਼ਨ ਨੇ ਆਪਣੇ ਕਲਾਇੰਟ ਦੇ ਲਈ ਸਾਈਪਰਸ ਦਾ ਸਟਡੀ ਵੀਜ਼ਾ ਲਿਆਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਸੰਦੀਪ ਸ਼ਰਮਾ ਨੇ ਦੱਸਿਆ ਕਿ ਜੇਕਰ ਸਹੀ ਤਰੀਕੇ ਦੇ ਨਾਲ ਕਿਸੇ ਵੀ ਵਿਦਿਆਰਥੀ ਦੀ ਫਾਈਲ ਅਪਲਾਈ ਕੀਤੀ ਜਾਵੇ ਅਤੇ ਸਾਰੇ ਡਾਕੂਮੈਂਟ ਧਿਆਨ ਦੇ ਨਾਲ ਫਾਈਲ ਕੀਤੇ ਜਾਣ ਤਾਂ ਕਿਤੇ ਦਾ ਵੀ ਵੀਜ਼ਾ ਆਉਣਾ ਮੁਸ਼ਕਿਲ ਨਹੀਂ। ਉਹਨਾਂ ਅੱਗੇ ਕਿਹਾ ਕਿ ਭਾਵੇਂ ਇਮੀਗਰੇਸ਼ਨ ਇੰਡਸਟਰੀ ਦੇ ਵਿੱਚ ਸਲੰਪ ਚਲ ਰਿਹਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਵੀਜੇ ਨਹੀਂ ਆ ਰਹੇ ਵੀਜ਼ੇ ਆ ਰਹੇ ਹਨ ਪਰੰਤੂ ਇਸ ਦੇ ਲਈ ਬਹੁਤ ਧਿਆਨ ਅਤੇ ਡੈਡੀਕੇਸ਼ਨ ਦੇ ਨਾਲ ਫਾਇਲਿੰਗ ਕਰਨ ਦੀ ਲੋੜ ਹੁੰਦੀ ਹੈ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH