ਛਪਾਰ ਕਾਨਫਰੰਸ ਵਿਖੇ ਡਾਕਟਰ ਮੁਜਮ ਅਲੀ ਨੇ ਸੈਂਕੜੇ ਸਾਥੀਓ ਸਮੇਤ ਲਗਵਾਈ ਹਾਜ਼ਰੀ
Local News

ਛਪਾਰ ਕਾਨਫਰੰਸ ਵਿਖੇ ਡਾਕਟਰ ਮੁਜਮ ਅਲੀ ਨੇ ਸੈਂਕੜੇ ਸਾਥੀਓ ਸਮੇਤ ਲਗਵਾਈ ਹਾਜ਼ਰੀ

26 Sep 2026
ਮਾਲੇਰਕੋਟਲਾ 26 ਸਤੰਬਰ : ਛਪਾਰ ਕਾਨਫਰੰਸ ਵਿਖੇ ਡਾਕਟਰ ਮੁਅੱਜਮ  ਅਲੀ ਨੇ ਸੈਂਕੜੇ ਸਾਥੀਓ ਸਮੇਤ ਲਗਵਾਈ ਹਾਜ਼ਰੀ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਡਾਕਟਰ ਮੁਅੱਜਮ ਅਲੀ ਨੇ ਕਿਹਾ ਕਿ ਵਾਰਸ ਪੰਜਾਬ ਦੇ ਪਾਰਟੀ ਪੰਜਾਬ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰੇਗੀ ਤੇ ਅੱਜ ਦਾ ਇਤਿਹਾਸਿਕ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ। ਇਸ ਮੌਕੇ ਅੱਗੇ ਗੱਲਬਾਤ ਕਰਦੇ ਆਂ ਡਾਕਟਰ  ਅਲੀ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਮਨਪ੍ਰੀਤ ਸਿੰਘ ਇਆਲੀ ਦੀਆਂ ਮਿਹਨਤਾਂ ਸਦਕਾ ਪਾਰਟੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਅਤੇ ਇਹ ਸਿਲਸਿਲਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅੱਗੇ ਵਧੇਗਾ ਅਤੇ ਉਹ ਵੀ ਪਾਰਟੀ ਦੁਆਰਾ ਦਿੱਤੀ ਜਿੰਮੇਵਾਰੀ ਨੂੰ ਬਖੂਬੀ ਨਿਭਾਉਂਦੇ ਹੋਏ ਪਾਰਟੀ ਦੀ ਵੱਡੀ ਜਿੱਤ ਦੇ ਲਈ ਕੰਮ ਕਰਨਗੇ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH